Sri Guru Nanak Dev Ji De School Dian Pandrah Classan

Sri Guru Nanak Dev Ji De School Dian Pandrah Classan

Rs.160.00
Product Code: SB313
Availability: In Stock
Viewed 1793 times

Product Description

No of Pages 192. ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ ਪੰਦਰਾਂ ਕਲਾਸਾਂ Writen By: Guriqbal Singh (Bhai) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜਾ ਹੀ ਪਿਆਰਾ ਧਰਮ ਜਗਤ ਦੀ ਝੋਲੀ ਪਾਇਆ ਤੇ ਇਸ ਨੂੰ ਨਾਮ ਵੀ ਇਹੀ ਦਿੱਤਾ: ਸਿੱਖ ਧਰਮ ਭਾਵ ਕਿ ਅੰਤਿਮ ਸਵਾਸ ਵੀ ਆ ਜਾਣ ਤਾਂ ਵੀ ਮਨ ਵਿਚ ਇਹੀ ਰਹੇ ਕਿ ਮੈਂ ਹਾਲੇ ਕੁਝ ਸਿੱਖਿਆ ਨਹੀ, ਕੁਝ ਸਿੱਖਣਾ ਹੈ। ਜਿਵੇਂ ਦੁਨਿਆਵੀਂ ਸਕੂਲ ਦੀ ਕਲਾਸਾਂ ਹਨ, ਉਸ ਵਿਚ ਬੰਦਾ ਇਕ ਕਲਾਸ ਵਿਚ ਦਾਖਲਾ ਲੈ ਕੇ ਉਸ ਨੂੰ ਪਾਸ ਕਰਨ ਉਪਰੰਤ ਅਗਲੀ ਕਲਾਸ ਵਿਚ ਪਹੁੰਚਦਾ ਹੈ। ਇਸ ਤਰਾਂ ਗੁਰੂ ਨਾਨਕ ਮਹਾਰਾਜ ਦੇ ਸਕੂਲ ਦੀਆਂ ਵੀ ਕਲਾਸਾਂ ਹਨ, ਇਹਨਾਂ ਕਲਾਸਾਂ ਦਾ ਵੇਰਵਾ ਸੰਗਤ ਦੇ ਰੂ-ਬ-ਰੂ ਗੁਰੂ ਸਾਹਿਬ ਦੀ ਕਿਰਪਾ ਨਾਲ ਰੱਖਿਆ ਜਾ ਸਕੇ ਤਾਂ ਕਿ ਹਰ ਕਿਸੇ ਨੁੰ ਆਪਣੇ ਅੰਦਰ ਇਹ ਚਾਨਣ ਹੋ ਜਾਵੇ ਕਿ ਮੈਂ ਕਿਹੜੀ ਕਲਾਸ ਵਿਚ ਹਾਂ। ਇਹਨਾਂ ੧੫ ਕਲਾਸਾਂ ਨੂੰ ਇਸ ਕਿਤਾਬ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ।

Write a review

Note: HTML is not translated!
    Bad           Good
Captcha
Track Order